Home   >   Haasya Di Ptaari

Haasya Di Ptaari

Haasya Di Ptaari
20
Jokes
0
Followers
0
Following
Haasya Di Ptaari
20
Jokes
0
Followers
0
Following
Haasya Di Ptaari
20
Jokes
0
Followers
0
Following

एक अमेरिका का वैज्ञानिक भारत घूमने आया . उसने यहां एक समोसा खाया . स्वादिष्ट लगा। . खाने के बाद वो एक समौसा अमेरिका लेकर गया और वहां जाकर अपने बॉस को दिखाकर बोला . सर ये समोसा है , उपर से तो मैदा का बना है पर अंदर आलू कैसे भरा ? पता नहीं? . . . उसकी बकवास सुनने के बाद बॉस ने उसे जमाकर एक चांटा दिया . . और अपने सूटकेस से एक जलेबी निकालकर बोला . . २० साल पहले में भारत गया था । . ये जलेबी खाई थी ऊपर से मैदा की है अंदर चीनी कैसे घुसी आज तक पता नहीं लगा पाया . . . और तू साले यहाँ एक और समस्या ले आया.

Haasya Di Ptaari   ·  08 Oct, 17

The Father of the Nation, Symbol of the knowledge, ਭਾਰਤ ਰਤਨ, ਦਲਿਤਾਂ ਦੇ ਮਸੀਹਾ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਅਤੇ ਨਾਰੀ ਮੁਕਤੀ ਦੇ ਦਾਤਾ, ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ 125ਵੇਂ ਜਨਮ ਦਿਨ ਤੇ ਆਪ ਸਭ ਨੂੰ ਦਿਲ ਦੀਆਂ ਗਹਿਰਾੲੀਅਾਂ ਤੋਂ ਲੱਖ-ਲੱਖ ਮੁਬਾਰਕਬਾਦ.,.,.,

Google Ad Box
Google Ad Server
 
ਉੱਠ ਕੇ ਸਵੇਰੇ ਜੀਹਨੂੰ ਰੋਟੀ ਦਾ ਫਿਕਰ ਹੋਵੇ ਉਹਨੰੂ ਕਿਰਪਾਨਾ,ਤ੍ਰਿਸ਼ੂਲ ਕਿਥੋ ਸੁੱਝਦੇ ਨੇ!!!! ਚੁੱਲਾ ਵੀ ਮਘਾਉਣਾ ਹੋਵੇ ਜੀਹਨੇ ਹੱਡੀਆ ਨੂੰ ਬਾਲ ਕੇ!!!!!! ਧਰਮਾ ਦੇ ਨਾਂ ਉਤੇ ਉਹਨੰੂ ਖੂਨ ਕਿਥੇ ਸੁੱਝਦੇ ਨੇ!!!!!!!

santa to chinese...tu american hai.. Chinese: nhi mai chinese hu.... Santa: tu american hai ..?? Chinese:nhi mai chinese hu yr.. Santa :tu american hai na american..?? Chinese:abe mai chinese hu chinese.. Santa: nhi tu american hai .... Chinese:chal yr mai american hu ab khush..!! Santa: abe tu shakal se to chinese lagta hai ..:p :D :D :D :D...

ਧਿਆਨ ਯੋਗ ਿੲਹ ਦੀਵਾਲੀ ਹੈ ਜਾਂ .....................!!!!! ਲੱਗਭਗ 30 ਵਰੇ੍ ਪਹਿਲਾਂ ਜੇ ਕਿਸੇ ਨੰੂ ਿੲਹ ਕਿਹਾ ਜਾਂਦਾ ਸੀ ਕਿ ਧਰਤੀ ਹੇਠਲਾ ਪਾਣੀ ਬਹੁਤ ਥੱਲੇ ਚਲਾ ਜਾੲੇਗਾ ਅਤੇ ਪੀਣ ਯੋਗ ਵੀ ਨਹੀ ਰਹੇਗਾ ਤਾਂ ਿੲਹ ਗੱਲ ੳੁਦੋ ਮਜ਼ਾਕ ਲੱਗਦੀ ਸੀ ਕਿੳੁਕਿ ੳੁਸ ਵੇਲੇ ਪਿੰਡਾਂ ਵਿੱਚ ਹਲਟ ( ਖੂਹ ) ਵਗੈਰਾ ਚੱਲਦੇ ਸੀ ਤੇ ਪਾਣੀ ਵੀ ਅੰਿਮ੍ ਤ ਵਰਗਾ ਸੀ, ਪਰ ਦੇਖਦੇ ਦੇਖਦੇ ਿੲਹ ਸੱਭ ਕੁਝ ਵਾਪਰ ਗਿਅਾ । ਅੱਜ ਹਾਲਤ ਿੲਹ ਬਣ ਚੁੱਕੀ ਹੈ ਕਿ ਪੀਣ ਯੋਗ ਪਾਣੀ ਪ੍ਾਪਤ ਕਰਨ ਲੲੀ ਕੲੀ ਮਹਿੰਗੇ ਭਾਅ ਦੇ ਯੰਤਰ ਲਗਾੳੁਣੇ ਪੈ ਰਹੇ ਹਨ । ਸੋਚੋ ! ਜੇ ਅਾੳੁਣ ਵਾਲੇ 20 ਸਾਲਾਂ ਵਿਚ ਹਵਾ ਵੀ ਪਾਣੀ ਵਾਂਗ ਦੂਿਸ਼ਤ ਹੋ ਗੲੀ, ਸਾਹ ਲੈਣ ਯੋਗ ਨਾ ਰਹੀ ਨਾ ਰਹੀ ਤਾਂ ਿੲਸ ਨੂੰ ਕੌਣ ਅਤੇ ਕਿਵੇ ਸਾਫ ਕਰੇਗਾ ਪਾਣੀ ਤੋ ਬਿਨਾਂ ਤਾਂ ਕੁਝ ਘੰਟੇ ਕੱਢੇ ਵੀ ਜਾ ਸਕਦੇ ਹਨ । ਪਰ ਹਵਾ ਤੋ ਬਿਨਾ ਤਾਂ ਿੲਕ ਮਿੰਟ ਵੀ ਨਹੀ ਕੱਢਿਅਾ ਜਾ ਸਕਦਾ । ਫਿਰ ਿੲਸ ਪ੍ ਮਾਤਮਾ ਦੀ ਅਨਮੋਲ ਦਾਤ ਨੂੰ ਦੀਵਾਲੀ ਦੇ ਨਾਂ ੳੁੱਤੇ ਅਾਤਸ਼ਬਾਜੀ ਅਤੇ ਪਟਾਕੇ ਚਲਾ ਕੇ ਿਕੳੁ ਬਰਬਾਦ ਕਰ ਰਹੇ ਹਾਂ ? ਕਿੳੁ ਅਾਪਣੀਅਾਂ ਹੀ ਨਸਲਾਂ ਲੲੀ ਕਬਰਾਂ ਪੁੱਟ ਰਹੇ ਹਾਂ ਜਾਂ ਸਮੂਹਿਕ ਅਾਤਮ ਹੱਤਿਅਾ ( Collective Suicide ) ਵੱਲ ਵੱਧ ਰਹੇ ਹਾਂ। ਆਓ ਅੱਜ ਵਾਯਦਾ ਕਰੀੲੇ । ਕੁਦਰਤ ਅਤੇ ਜੀਵਨ ਦੇ ਦੁਸ਼ਮਣ ਪਟਾਕੇ ਅਤੇ ਅਾਤਿਸ਼ਬਾਜੀ ਨੰੂ ਕਦੇ ਵੀ ਨਾ ਚਲਾਵਾਂਗੇ, ਭਾਂਵੇ ਦੀਵਾਲੀ ਹੋਵੇ, ਭਾਂਵੇ ਨਗਰ ਕੀਰਤਨ, ਗੁਰਪੁਰਬ, ਧਰਮ ਦੇ ਨਾਂ ੳੁਤੇ ਕੀਤੇ ..

ਇੱਕ ਆਦਮੀ ਹਰ ਰੋਜ ਆਪਣੀ ਪਤਨੀ ਨਾਲ ਸਬਜੀ ਤੇ ਫਲ ਲੈਣ ਜਾਦਾ ਸੀ !! ਉਹ ਹਰ ਰੋਜ ਇੱਕ ਬੁਢੀ ਔਰਤ ਤੋ ਕਿਲੋ ਸਤਰੇ ਲੈਂਦਾ ਜਦੋ ਉਹ ਔਰਤ ਸਤਰੇ ਤੋਲ ਕੇ ਉਸ ਨੂੰ ਫੜਾ ਦਿੰਦੀ ਤੇ ਉਹ ਨੂੰ ਥੈਲੇ ਵਿੱਚ ਰੱਖ ਲੈਦਾ ਫੇਰ ਉਹ ਇਂਕ ਸਤਰਾ ਥੈਲੇ ਵਿੱਚੋ ਕੱਢ ਕੇ ਉਸ ਔਰਤ ਨੂੰ ਦੇ ਕੇ ਕਹਿਦਾ ਮਾਤਾ ਖਾ ਕੇ ਦੱਸੀ ਮਿੱਠਾ ਹੈ ਜਾ ਨਹੀ ਤਾ ਉਹਨੇ ਖਾਂ ਕੇ ਕਹਿਣਾ ਮਿੱਠਾ ਹੈ ।ਇਹ ਸਿਲਸਲਾ ਹਰਰੋਜ਼ ਚਲਦਾ ਸੀ ।ਇੱਕ ਦਿਨ ਅੱਕ ਕੇ ਉਸ ਦੀ ਪਤਨੀ ਨੇ ਕਿਹਾ ਤੁਹਾਨੂੰ ਪਤਾ ਹੈ ਕੇ ਸਤਰੇ ਮਿੱਠੇ ਹਨ ਫੇਰ ਰੋਜ਼ ਇਹ ਡਰਾਮਾ ਕਿਉ । ਉਸ ਆਦਮੀ ਨੇ ਬੜੇ ਢਰਮੇ ਨਾਲ ਕਿਹਾ ਉਹ ਵਿਚਾਰੀ ਸਾਰਾ ਦਿਨ ਸਤਰੇ ਵੇਚ ਕੇ ਵੀ ਆਪ ਨਹੀ ਖਾਂਦੀ ਇਹ ਤਾ ਉਸ ਨੂੰ ਸਤਰਾ ਖਿਵਾਉਣ ਦਾ ਇੱਕ ਬਹਾਨਾ ਹੈ।ਅਗਲੇ ਦਿਨ ਫੇਰ ਜਦੋ ਉਹ ਸਤਰੇ ਖਰੀਦ ਕੇ ਵਾਪਿਸ ਚਲੇ ਗਏ ਤਾ ਉਸ ਸਤਰੇ ਵੇਚਣ ਵਾਲੀ ਔਰਤ ਦੇ ਨਾਲ ਵਾਲੀ ਔਰਤ ਜੋ ਸਬਜੀ ਵੇਚਦੀ ਸੀ ਨੇ ਪੁਛੀਆ ਕੇ ਮੈ ਦੇਖਦੀ ਹਾ ਤੂੰ ਹਰਰੋਜ਼ ਤੋਲ ਵਿੱਚ ਇਸ ਆਦਮੀ ਨੂੰ ਦੋ ਸਤਰੇ ਵੱਧ ਪਾ ਦਿੰਦੀ ਹੈ ਕਿਉ । ਉਸ ਔਰਤ ਨੇ ਜਵਾਬ ਦਿੱਤਾ ਕੇ ਉਹ ਇੱਕ ਸਤਰਾ ਤਾ ਰੋਜ ਮੈਨੂੰ ਹੀ ਦੇ ਦਿੰਦਾ ਅਾਪਣੀ ਮਾਂ ਬਰਾਬਰ ਸਮਝ ਕੇ ਤੇ ਮੇਰਾ ਵੀ ਤਾਂ ਫਰਜ਼ ਬਣਦਾ ਹੈ ਤੇ ਇਸ ਲਈ ਮੈ ਨਹੀ ਚਾਹੁਦੀ ਕੇ ਉਸ ਘਰ ਕਿਸੇ ਚੀਜ਼ ਦਾ ਘਾਟਾ ਪਵੇ !! ਗਰੀਬ ਆਦਮੀ ਨਾਲ ਕੀਤਾ ਪਿਆਰ ਦੁਗਣਾ ਹੋ ਕੇ ਮਿਲਦਾ ਹੈ !! ਜੇ ਚੰਗਾ ਲਗਿਆ ਤਾਂ ਸ਼ੇਅਰ ਕਰੋ.....!

BIG GAME !! Food for thought ?? Did Mukesh Ambhani already knew about this currency change? He invested billions in Jio and made it free till Dec 30th ? Ironic...And now,the currency exchange will only be allowed till Dec 30th? And from Jan 2017 he will start getting returns in all white money!! a real masterstroke by a visionary businessman or a trick by a fraudster...only time will tell..no wonder the Present RBI governor was a financial advisor to Ambani's Reliance group & an inside man..!! Conspiracy Theories! WHAT A GAME...Hats off !

ਬਾਦਸ਼ਾਹ ਦਰਵੇਸ਼ ,ਸਹਿਬ-ਏ-ਕਮਾਲ,ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੀਆ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆ ਹੋਣ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ🙏🏻

Chalo Tum Saath Mat Dena, Mujhy Beshak Bhula Dena, Naye Sapne Saja Lena..... Naye Rishtey Bana Lena , Bhula Dena Sab Hii Waadey, Sab Hii Qasmei’n, Sab Hii Naatey , Tumhei’n Jana’n Ijazat Hy, Jo Dil Chahe Wo Sab Kerna, Magar Ab Tum Kisi Se Bhi “Adhoora Pyar” Mat Karna.

1 2